Y

YouLibs

Remove Touch Overlay

ਤੁਹਾਡੇ ਸਵਾਲ ਸਾਡੇ ਜਵਾਬ #4 | Gurmat Q&A Video #4 | November 2020

Duration: 31:58Views: 25.7KLikes: 1.6KDate Created: Nov, 2020

Channel: Gurmat Bibek

Category: Film & Animation

Tags: gurmat bibekgurmat qasikhquestion answer

Description: 00:28 ਸਿੰਘ ਕੋਲ ਸੰਥਿਆ ਲੈਣ ਆਈ ਕਿਸੇ ਕੁੜੀ ਨਾਲ ਵਿਦਿਆ ਉਸਤਾਦ ਹੋਣ ਦੇ ਨਾਤੇ ਸਚਾ ਪਿਆਰ ਕਹਿਕੇ ਆਸ਼ਕੀ ਕਰਨੀ ਸਹੀ ਹੈ? 02:15 ਜੇ ਮਾਂ ਸਿਖੀ ਸਰੂਪ ਵਿਚ ਜਾਣ ਤੋ ਮਨਾ ਕਰੇ, ਫਿਰ ਕੀ ਕਰਨਾ ਚਾਹੀਦਾ? 05:10 ਨਿਤਨੇਮ ਪਾਠ ਕਰਨ ਵੇਲੇ ਅਰਥ ਵਿਚਾਰ ਵੀ ਕਰਨਾ ਚਾਹੀਦਾ? 05:45 ਜੇ ਇਨਸਾਨ ਰਬ ਦੇ ਹੁਕਮ ਅਨੁਸਾਰ ਕਰਮ ਕਰਦਾ ਹੈ ,ਫਿਰ ਜੀਵ ਨੂੰ ਮਾੜੇ ਕਰਮਾਂ ਦੀ ਸਜ਼ਾ ਕਿਉਂ ਮਿਲਦੀ ਹੈ? 07:05 ਗੁਰਮਤਿ ਬਿਬੇਕ ਵਲਂੋ ੧੯੮੪ ਵਾਰੇ ਵਿਚਾਰ ਕਿਉ ਨਹੀਂ ਆਇਆ? 07:25 ਪੰਥ ਵਿਚ ਸੰਤ ਜਰਨੈਲ ਸਿਘ ਜੀ ਵਰਗੇ ਗੁਰਸਿਖ ਪੈਦਾ ਕਿੳਂੁ ਨਹੀ ਹੋ ਰਹੇ? 08:35 ਜੇ ਪਾਠ ਕਰਨ ਤੋ ਬਾਅਦ, ਦੁਖ ਫਿਰ ਵੀ ਖਤਮ ਨਹੀਂ ਹੋਇਆ, ਇਸਦਾ ਕੀ ਮਤਲਬ ਹੋ ਸਕਦਾ? 11:00 ਮੈਂ ਸਿਖ ਹਾਂ, ਜੇ ਮੇਰੇ ਮਾਤਾ ਪਿਤਾ ਮੇਰਾ ਵਿਆਹ ਧਕੇ ਨਾਲ ਕਿਸੇ ਮੋਨੇ ਨਾਲ ਕਰਨ, ਫਿਰ ਕੀ ਕਰਨਾ ਚਾਹੀਦਾ? 12:20 ਅੰਮ੍ਰਿਤ ਵੇਲਾ ਕਿਨੇ ਵਜੇ ਹੁੰਦਾ? 14:05 “ਸਲੋਕ ਮਰਦਾਨਾ” ਦਾ ਕੀ ਅਰਥ ਹੈ? 17:05 ਅਖੰਡ ਪਾਠ ਸਾਹਿਬ ਵੇਲੇ ਨਿਤਨੇਮ ਕਰਨ ਦੀ ਮਰਿਆਦਾ ਹੈ? 18:05 ਨਿਤਨੇਮ ਬਾਣੀਆਂ ਦਾ ਪਾਠ ਕਰਨਾ ਲਾਜ਼ਮੀ ਹੈ? 20:50 Steel ਦਾ ਕੜਾ ਤੇ ਕਿਰਪਾਨ ਪਹਿਨ ਸਕਦੇ ਹਾਂ? 21:20 ਕੋਈ ਅੰਮ੍ਰਿਤਧਾਰੀ ਸਿੰਘ ਲੜਕੀ ਨਾਲ ਦੋਸਤੀ ਕਰ ਸਕਦਾ ਹੈ? 22:30 ਵਿਆਹ ਤੋ ਪਹਿਲਾਂ, relationship ਬਣਾਉਣਾ ਠੀਕ ਹੈ? 23:25 ਕੇਸ colour/dye ਕਰ ਸਕਦੇ? 24:45 ਅੰਮ੍ਰਿਤ ਵੇਲੇ ਤੋ ਬਾਅਦ ਪਾਠ ਕਰਨ ਦਾ ਕੋਈ ਲਾਭ ਹੈ? 25:50 ਹਰ ਵੇਲੇ ਸਿਮਰਨ ਕਿਵਂੇ ਕਰ ਸਕਦੇ ਹਾਂ? 27:30 ਅੰਮ੍ਰਿਤ ਛਕਣ ਤੋ ਪਹਿਲਾਂ ਨਾਮ ਜਪਣ ਦਾ ਕੋਈ ਲਾਭ ਹੈ? 29:15 ਕੀਰਤਨ ਸੋਹਿਲਾ ਤੋ ਬਾਅਦ ਪੂਰੀ ਅਰਦਾਸ ਕਰਨੀ ਚਾਹੀਦੀ? 29:55 ਗੁਰੂ ਨਾਨਕ ਦੇਵ ਜੀ ਤੇ ਅਕਾਲ ਪੁਰਖ ਵਿਚ ਕੀ ਫਰਕ ਹੈ? PayPal/Credit: gurmatbibek.com/#/donate Wire Transfer Information: Account Holder: Gurmat Bibek Media Account Number: 5037390 Branch Address: 9085 Airport Rd, Brampton, ON L6S 0B8 Institution Number: 004 Swift Code: TDOMCATTTOR Email Transfer: gurmatbibekmedia@gmail.com For more content by Gurmat Bibek Sevadaars please visit: gurmatbibek.com soundcloud.com/gurmat-bibek soundcloud.com/gurmat-bibek-daily facebook.com/Gurmatbibek

Swipe Gestures On Overlay